ਕੋਰਸ
ਅੰਗਰੇਜੀ ਪੰਜਾਬੀ ਟਾਇਪਿੰਗ ਕੋਰਸ
120 ਘੰਟਾ ਆਈ.ਐਸ.ਔ. ਸਰਟੀਫਾਈਡ ਕੋਰਸ

ਕੋਰਸ ਬਾਰੇ ਜਾਣਕਾਰੀ

ਗਰਗ ਕੰਮਪਿਊਟਰ ਅਕੈਡਮੀ ਕਰਵਾਉੰਦਾ ਹੈ 120 ਘੰਟਾ ਟਾਇੰਪਿੰਗ ਕੋਰਸ ਇੰਨ ਅੰਗਰੇਜੀ ਅਤੇ ਪੰਜਾਬੀ ਰਾਵੀ ਫੋਂਟ ਨਾਲਅੰਗਰੇਜੀ ਪੰਜਾਬੀ ਟਾਇਪਿਗ ਕੋਰਸ ਅਂਜ ਕੱਲ ਪੰਜਾਬ ਅਤੇ ਅੰਗਰੇਜੀ ਟਾਇਪੰਗ ਲਾਜਮੀ ਹੈ ਸਾਰੇ ਹੀ ਸਰਕਾਰੀ ਅਤੇ ਅਰਧ ਸਰਕਾਰੀ ਮਹਿਕਮੇ ਵਿਂਚ ਅਤੇ ਬਹੁਤੇ ਬੱਚੇ ਟਾਇਪਿੰਗ ਦੀ ਪਰੈਕਟਿਸ ਨਾ ਹੋਣ ਕਰਰੇ ਬਹੁਤੇ ਜੋਬ ਨਹੀਂ ਪਾਸ ਕਰ ਪਾਉਂਦੇ ਤਾਂ ਅਸੀਂ ਸਿਖਾਉਂਦੇ ਹਾਂ ਪੰਜਾਬੀ ਅਤੇ ਅੰਗਰੇਜੀ ਟਾਇੰਪੰਗ ਕੋਰਸ ਬਹੁਤ ਹੀ ਅਸਾਨ ਅਤੇ ਸੋਖੇ ਤਰੀਕੇ ਨਾਲ। ਅੱਜ ਹੀ ਸਿਂਖੋ ਪੰਜਾਬੀ ਅਤੇ ਅੰਗਰੇਜੀ ਟਾਇੰਪਿੰਗ

ਕੋਰਸ ਟਾਇਮ

1 ਘੰਟਾ

ਕੋਰਸ ਡਿਉਰੇਸ਼ਨ

120 ਘੰਟਾ (4 ਮਰੀਨੇ)

ਸਰਟੀਫਿੰਕੇਸਨ

ਹਾਂ

ਪਰੈਕਟਿਸ

ਘਂਟ ਤੋ ਘਂਟ 200 ਪੈਰੇ

Syllabus Detail

 1. ਹੋਮ ਰੋਅ ਪਰੈਕਟਿਸ.
 2. ਉਪਰਲੀ ਰੋਅ.
 3. ਨਿਚਲੀ ਰੋਅ.
 4. ਕੈਪਿਟਲ ਲੈਟਰ.
 5. ਡਿਜੀਟਸ.
 6. ਸਪੈਸ਼ਲ ਸਿੰਬਲ.

 1. ਹੋਮ ਰੋਅ ਪਰੈਕਟਿਸ.
 2. ਉਪਰਲੀ ਰੋਅ.
 3. ਨਿਚਲੀ ਰੋਅ.
 4. ਕੈਪਿਟਲ ਲੈਟਰ.
 5. ਡਿਜੀਟਸ.
 6. ਸਪੈਸ਼ਲ ਸਿੰਬਲ.
 7. ਰਾਵੀ ਫੋਟ ਸਪੈਸ਼ਲ ਕਰੈਕਟਰ

ਜਾਬ ਪਰੋਫਾਇਲ

ਕਲਰਕ

ਰਿਸੇਪਨਸ਼ਿਟ

ਲੋਅ ਡਿਵਿਜਨ ਕਲਰਕ

ਹਾਈ ਡਿਵਿਜਨ ਕਲਰਕ